Welcome to Bagha Purana, Punjab (INDIA) Login |  Email SignUp
     
   
 

City Heart Cricket Club

 
 

ਸਿਟੀ ਹਾਰਟ ਕ੍ਰਿਕਟ ਕਲੱਬ ਵੱਲੋਂ ਟੂਰਨਾਮੈਟ ਸੁਰੂ

ਬਾਘਾ ਪੁਰਾਣਾ ( ਸ਼ਾਮ ਬਾਂਸਲ)  ਸਿਟੀ ਹਾਰਟ ਕ੍ਰਿਕਟ ਕਲੱਬ ਵੱਲੋ ਪਹਿਲਾ ਕ੍ਰਿਕਟ ਟੂਰਨਾਮੈਟ ਵਿਕਾਸ ਕੁਮਾਰ ਵਿਕੀ ਦੀ ਯਾਦ ਵਿੱਚ ਕਰਵਾਇਆ ਗਿਆ ਚਾਰ ਦਿਨਾ ਵਾਲੇ ਇਸ ਟੂਰਨਾਮੈਟ ਦੇ ਪਹਿਲੇ ਐਤਵਾਰ ਇਸ ਟੂਰਨਾਮੈਟ  ਦਾ ਉਦਘਾਟਣ  ਸ੍ਰ. ਜਗਜੀਤ ਸਿੰਘ ਸਰੋਆ ਡੀ.ਐਸ.ਪੀ ਬਾਘਾ ਪੁਰਣਾ ਨੇ ਕੀਤਾ,ਇਸ ਐਤਵਾਰ ਟੂਰਨਾਮੈਂਟ ਵਿੱਚ ਅੱਠ ਟੀਮਾਂ ਵਿੱਚ  ਮੈਚ ਹੋਏ ਪਹਿਲਾ ਮੈਚ ਕੋਟਲਾ ਮਿਹਰ ਸਿੰਘ ਦੀ ਟੀਮ ਅਤੇ ਕਾਲੇ ਕੇ ਪਿੰਡ ਦੀ ਟੀਮ ਵਿੱਚਕਾਰ ਦੂਸਰਾ ਮੈਚ 11 ਸਟਾਰ ਕ੍ਰਿਕਟ ਕਲ਼ੱਬ ਅਤੇ ਨਿਊ ਫਰੈਂਡਜ ਸਪੋਰਟਸ ਕਲੱਬ ਵਿਚਕਾਰ ਤੀਸਰਾ ਮੈਚ ਮੂੰਗਲੀ ਕੀ ਪੱਤੀ  ਕ੍ਰਿਕਟ ਕਲੱਬ ਅਤੇ ਬਾਬਾ ਰੋਡੂ ਕ੍ਰਿਕਟ ਕਲੱਬ ਵਿਚਕਾਰ ਅਤੇ ਚੋਥਾ ਮੈਚ ਵੇਰੋਕੇ ਪਿੰਡ ਦੀ ਟੀਮ ਅਤੇ  ਚੰਦ ਪੁਰਾਣਾ ਪਿੰਡ ਦੀ ਟੀਮ ਵਿਚਕਾਰ ਹੋਇਆ ਇਹਨਾ ਵਿੱਚੇ  ਕੋਟਲਾ ਮਿਹਰ ਸਿੰਘ ਦੀ ਟੀਮ,ਨਿਊ ਫਰੈਂਡਜ ਸਪੋਰਟਸ ਕਲੱਬ,ਮੂੰਗਲੀ ਕੀ ਪੱਤੀ ਕ੍ਰਿਕਟ ਕਲੱਬ ਅਤੇ ਵੇਰੋਕੇ ਪਿੰਡ ਦੀ ਟੀਮ ਜਿੱਤ ਕੇ ਅੱਗੇ ਪੁਹਚੀਆਂ, ਮਿਤੀ 15 ਦਿਨ  ਐਤਵਾਰ ਨੂੰ ਅਗਲੀਆਂ 8 ਟੀਮਾਂ ਦੇ ਮੈਚ ਹੋਵਗੇ ਇਸ ਮੋਕੇ ਮੈਚ ਵਿੱਚ ਡੀ.ਐਸ.ਪੀ  ਬਾਘਾ ਪੁਰਾਣਾ , ਵਿਜੈ ਸ਼ਰਮਾ ਐਮ.ਸੀ  , ਵਿਜੈ ਕੁਮਾਰ ਬਾਂਸਲ ਪ੍ਰਧਾਨ ਕਿਰਿਆਨਾ ਐਸੋਸੀਐਸਨ  ਬਾਘਾ ਪੁਰਾਣਾ,ਸਤੀਸ਼ ਕੁਮਾਰ ਮੋਜੀ ,ਸੁਰਿੰਦਰ ਸਿੰਘ ਸ਼ਿੰਦਾ, ਖੁਸ਼ਵਿੰਦਰ ਸਿੰਘ ਸਿੰਦਾਂ  , ਕੇਵਲ ਕ੍ਰਿਸ਼ਨ (ਬਿੱਟਾ), ਤਰਸੇਮ ਲਾਲ ਸੇਤੀਆ,ਰਿਚੀ ਗਰਗ ਪੰਜਾਬ ਪਲੱਸ ਚੈਣਲ ਤੋਂ,ਗੋਗੀ ਸ਼ਾਹੀ, ਵਿਨੋਦ ਕੁਮਾਰ ਗੂੰਬਰ ਅਤੇ ਸਿਟੀ ਹਾਰਟ ਕ੍ਰਿਕਟ ਕਲ਼ੱਬ ਦੇ ਸਾਰੇ ਮੈਬਰ ਹਾਜਰ ਸੀ 

 

 
 

 
 

 
 

 
 

 
 

 
 

 
 

 
 

 
 

 
 

 
 

 
 

 
 

 
 

 
 

 
 

 
 

 
 

 
 

 
Bagha Purana Special

View All Image
 
Photo Gallery

  A.R. Computer & Account Coaching Center

  Anaaj Mandi, Bagha Purana

  Shiva Enterprises, Bagha Purana

View All Image
 
News & Events

  ਲਾਲਾਂ ਵਾਲੇ ਪੀਰ ( ਸੁਖੀ ਸੁਲਤਾਨ ) ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਤੀਸਰਾ ਵਿਸ਼ਾਲ ਸ਼ੁਭ ਦੀਵਾਨ

  ਸਿਟੀ ਹਾਰਟ ਕ੍ਰਿਕਟ ਕਲੱਬ ਵੱਲੋਂ ਟੂਰਨਾਮੈਟ ਸੁਰੂ

  ਡਾ. ਜਸਵਿੰਦਰ ਸਿੰਘ ਰੋਡੇ (ਇਨਫੋਰਸਮੈਂਟ ਅਫਸਰ) ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਦੇ ਕੇ ਆਜ਼ਾਦੀ ਦਿਵਸ ਤੇ ਸਨਮਾਨਿਤ

View All Image
 
ਪੰਜਾਬੀ ਸਾਹਿਤ

  ਬੀ ਜੀ ਮੁਸਕਰਾ ਪਏ

  ਹਾਸੇ ਤੇ ਹੰਝੂ

  ਵਿੱਦਿਆ ਪੜ੍ਹਕੇ ਬਣਜਾ ਵੇ ਪੁਤਰਾ ਪੁਰਖ ਮਹਾਨ (ਗੀਤ, ਜਗਜੀਤ ਸਿੰਘ ਬਾਵਰਾ))

View All Image
 
Message to Public

  Surinder Singh (DEO)

  S.H.O. Kikkar Singh

  Daman Singh Toor (Ex, P.S.E.B)

 
Online TV

  Punjabi Live

  Classical Music

 
 
     

Partner Sites:  CityMoga.com  |  ਪੰਜਾਬੀ ਮਾਂ.ਕੌਮ |  ToletInChandigarh.com   


Coming Soon: AmarNaath.com  |  Chintpurni.com  |  CityAbohar.com  |  CityAmritsar.com  |  CityanAndpurSahib.com  |  CityBathinda.com |  CityKotkapura.com  |  CityDelhi.info    CityFaridabaad.com  |  CityFaridkot.com |  CityFazilka.com  |  CityFerozepur.com  |  CityGiddarbaha.com  |  CityGurdaspur.com  |  CityGurgaon.com  |  CityHoshiarpur.com   CityJagraon.com |  CityJalandhar.com |  CityKapurthala.info  |  CityKarnal.com  |  CityKhanna.com |  CityKharar.com  |  CityLudhiana.com  |  CityMalout.com  |  CityMansa.com    CityMohali.com  |  MyMorrisCounty.com CityMuktsar.com |  CityNoida.com  |  CityPanchkula.com  |  CityPathankot.com  |  CityPatiala.com  |  CityPhagwara.com  |  CityPunjab.com  |  CityRopar.com  |  CityRupnagar.com  |  CitySamrala.com  |  CitySangrur.com  |  CityShimla.info  |  CitySirhind.com  |  CityTalwandiSabo.com    CityTarnTaran.com  |  CityVijayawada.com  |  MaklotGanj.com  |  NawanShehar.com  |  RajdhaniDelhi.com



.