ਬਾਘਾਪੁਰਾਣਾ (ਜਿਲਾ ਮੋਗਾ) ਪੰਜਾਬ ਦਾ ਪੁਰਾਤਨ, ਪ੍ਰਸਿੱਧ ਕਸਬਾ ਹੈ। ਇਥੋਂ ਦਾ ਮੁੱਖ ਚੌਂਕ ਭਗਤ ਸਿੰਘ ਚੌਂਕ ਕੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਚੌਂਕ ਵਿਚ ਭਗਤ ਸਿੰਘ ਦਾ ਬੁੱਤ ਸੁਸ਼ੋਭਤ ਹੈ।ਇਥੋਂ ਮੋਗਾ, ਕੋਟਕਪੂਰਾ, ਨਿਹਾਲ ਸਿੰਘ ਵਾਲਾ, ਮੁਦਕੀ ਸੜਕਾਂ ਕਰਾਸ ਕਰਦੀਆਂ ਹਨ। ਇਸ ਦੀਆਂ ਤਿੰਨ ਮਸ਼ਹੂਰ ਪੱਤੀਆਂ ਬਾਘਾ ਪੱਤੀ, ਮੁਗਲੂ ਪੱਤੀ ਅਤੇ ਪੁਰਾਣਾ ਪੱਤੀ ਦੇ ਨਾਮ ਹੀ ਇਸਦਾ ਇਤਿਹਾਸ ਹੈ। ਚਾਰੇ ਪਾਸੇ ਦੇ ਪਿੰਡਾਂ ਦਾ ਕੇਂਦਰ ਹੌਣ ਕਰਕੇ ਬਾਘਾਪੁਰਾਣਾ ਰਾਜਸੀ, ਧਾਰਮਿਕ, ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਰਿਹਾ ਹੈ।
ਹੋਰ ਪੜੋ
Find Some of the very special business shops in Bagha Purana
ਇਸ ਸੈਕਸ਼ਨ ਵਿੱਚ ਤੁਹਾਨੂੰ ਰੌਚਕ ਕਹਾਣੀਆਂ ਗੀਤ ਅਤੇ ਲੇਖ ਮਿਲਣਗੇ । ਆਪਣੀਆਂ ਰਚਨਾਵਾਂ ਛਪਣ ਲਈ ਸਾਨੂੰ ਈ-ਮੇਲ ਕਰੋ ਜਾਂ ਕਾਰਕਰਤਾਵਾਂ ਨੂੰ ਕੋਨਟੈਕਟ ਕਰੋ ।